Technology
Batala News | ਸਰੋਵਰ 'ਚ ਇਸ਼ਨਾਨ ਕਰਨ ਗਏ ਪਤੀ-ਪਤਨੀ ਦੀ ਮੌਤ | Punjab Latest News | CBSE | N18V
ਬਟਾਲਾ 'ਚ ਸਰੋਵਰ 'ਚ ਇਸ਼ਨਾਨ ਕਰਨ ਗਏ ਪਤੀ-ਪਤਨੀ ਦੀ ਮੌਤ। ਪਿੰਡ ਲੀਲ ਕਲਾਂ ਦੇ ਗੁਰਦੁਆਰਾ ਸਾਹਿਬ 'ਚ ਗਏ ਸਨ ਪਤੀ-ਪਤਨੀ। ਇਸ਼ਨਾਨ ਕਰਨ ਗਿਆ ਵਿਅਕਤੀ ਸਰੋਵਰ 'ਚ ਤਿਲਕਿਆ। ਪਤੀ ਨੂੰ ਬਚਾਉਣ ਗਈ ਪਤਨੀ ਵੀ ਸਰੋਵਰ ਦੇ ਪਾਣੀ 'ਚ ਡੁੱਬੀ। ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ।
By: punjab_news18
- Sep 29 2024
- 0
- 0 Views
ONLY AVAILABLE IN PAID PLANS