Entertainment
Salman Khan | ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਸ਼ਖਸ ਨੇ ਮੰਗੀ ਮੁਆਫ਼ੀ | Mumbai Police | News18 Punjab
ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਸ਼ਖਸ ਨੇ ਮੰਗੀ ਮੁਆਫ਼ੀ। ਸ਼ਖਸ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜ ਕੇ ਮੰਗੀ ਮੁਆਫ਼ੀ। ਮੈਸੇਜ 'ਚ ਲਿਖਿਆ- ਅਣਜਾਣੇ 'ਚ ਗਲਤੀ ਨਾਲ ਭੇਜਿਆ ਸੀ ਮੈਸੇਜ। ਝਾਰਖੰਡ ਤੋਂ ਭੇਜਿਆ ਸੀ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਮੈਸੇਜ।
By: punjab_news18
- Oct 22 2024
- 0
- 0 Views
ONLY AVAILABLE IN PAID PLANS