Entertainment
Virsa Singh Valtoha : 'RSS ਅਤੇ BJP ਜਥੇਦਾਰ 'ਤੇ ਪਾ ਰਹੇ ਦਬਾਅ, ਵਿਰਸਾ ਸਿੰਘ ਵਲਟੋਹਾ ਦਾ ਵੱਡਾ ਇਲਜ਼ਾਮ | N18V
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਇਲਜ਼ਾਮ। ਜਥੇਦਾਰ ਸਾਹਿਬ 'ਤੇ ਦਬਾਅ ਬਣਾ ਰਹੀ BJP, RSS- ਵਲਟੋਹਾ। ਸੁਖਬੀਰ ਬਾਦਲ ਤੋਂ ਪ੍ਰਧਾਨਗੀ ਖੋਹਣ ਲਈ ਬਣਾਇਆ ਜਾ ਰਿਹਾ ਦਬਾਅ। ਅਕਾਲੀ ਦਲ ਨੂੰ ਆਗੂਹੀਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੁਖਬੀਰ ਬਾਦਲ 'ਤੇ ਫੈਸਲਾ ਲੈਣ ਤੋਂ ਰੋਕਿਆ ਜਾ ਰਿਹਾ- ਵਲਟੋਹਾ।
By: punjab_news18
- Oct 13 2024
- 0
- 0 Views
ONLY AVAILABLE IN PAID PLANS