ਪੰਜ ਪੀੜ੍ਹੀਆਂ ਤੋਂ ਇਹ ਪਰਿਵਾਰ ਬਣਾ ਰਿਹਾ ਸ਼ਸਤਰ, ਵਿਦੇਸ਼ਾਂ ਤੱਕ ਹੈ ਮਸ਼ਹੂਰ ਹੈ ਇਹ ਪਰਿਵਾਰ

​​​​​​​ਫਿਰੋਜ਼ਪੁਰ ਦੇ ਇਤਿਹਾਸਿਕ ਪਿੰਡ ਵਜੀਦਪੁਰ ਸਾਹਿਬ ਵਿਖੇ ਇੱਕ ਪਰਿਵਾਰ ਪੰਜਵੀਂ ਪੀੜੀ ਤੋਂ ਤਲਵਾਰਾਂ ਤੇ ਸ਼ਸਤਰ ਬਣਾ ਰਿਹਾ ਹੈ ਤੇ ਉਹਨਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਤਲਵਾਰਾਂ ਤੇ ਸ਼ਸਤਰ ਲੋਕ ਵਿਦੇਸ਼ਾਂ ਤੱਕ ਲੈ ਕੇ ਜਾਂਦੇ ਹਨ ਤੇ ਉਹਨਾਂ ਵੱਲੋਂ ਤਿਆਰ ਕੀਤੀ ਗਈਆਂ ਤਲਵਾਰਾਂ ਕਾਫੀ ਮਸ਼ਹੂਰ ਹਨAds Links by Easy Branches
Play online games for free at games.easybranches.com

Guest Post Services www.easybranches.com/contribute