Salman Khan | ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਸ਼ਖਸ ਨੇ ਮੰਗੀ ਮੁਆਫ਼ੀ | Mumbai Police | News18 Punjab

ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਸ਼ਖਸ ਨੇ ਮੰਗੀ ਮੁਆਫ਼ੀ। ਸ਼ਖਸ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜ ਕੇ ਮੰਗੀ ਮੁਆਫ਼ੀ। ਮੈਸੇਜ 'ਚ ਲਿਖਿਆ- ਅਣਜਾਣੇ 'ਚ ਗਲਤੀ ਨਾਲ ਭੇਜਿਆ ਸੀ ਮੈਸੇਜ। ਝਾਰਖੰਡ ਤੋਂ ਭੇਜਿਆ ਸੀ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਮੈਸੇਜ।Ads Links by Easy Branches
Play online games for free at games.easybranches.com

Guest Post Services www.easybranches.com/contribute