Ferozepur News | ਬਿਨਾਂ ਚੋਣ ਲੜ੍ਹੇ 835 ਪੰਚਾਇਤਾਂ ਚੋਂ 435 ਸਰਪੰਚਾਂ ਦੀ ਚੋਣ | #local18

ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਮਾਹੌਲ ਭਖਿਆ ਹੋਇਆ ਹੈ ਤਾਂ ਇਸ ਵਿਚਾਲੇ ਕਈ ਥਾਵਾਂ ਤੋਂ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਵੀ ਹੋ ਚੁੱਕੀ ਹੈ। ਇਸ ਲੜੀ ਤਹਿਤ ਪੰਜਾਬ ਦਾ ਇੱਕ ਜ਼ਿਲ੍ਹਾ ਮਿਸਾਲ ਬਣਿਆ ਹੈ। ਜਿਸ ਨੇ ਬਿਨਾਂ ਚੋਣ ਲੜੇ 835 ਪੰਚਾਇਤਾਂ ਚੋਂ 435 ਸਰਪੰਚਾਂ ਦੀ ਚੋਣ ਕਰ Ads Links by Easy Branches
Play online games for free at games.easybranches.com

Guest Post Services www.easybranches.com/contribute