Batala News | ਸਰੋਵਰ 'ਚ ਇਸ਼ਨਾਨ ਕਰਨ ਗਏ ਪਤੀ-ਪਤਨੀ ਦੀ ਮੌਤ | Punjab Latest News | CBSE | N18V

ਬਟਾਲਾ 'ਚ ਸਰੋਵਰ 'ਚ ਇਸ਼ਨਾਨ ਕਰਨ ਗਏ ਪਤੀ-ਪਤਨੀ ਦੀ ਮੌਤ। ਪਿੰਡ ਲੀਲ ਕਲਾਂ ਦੇ ਗੁਰਦੁਆਰਾ ਸਾਹਿਬ 'ਚ ਗਏ ਸਨ ਪਤੀ-ਪਤਨੀ। ਇਸ਼ਨਾਨ ਕਰਨ ਗਿਆ ਵਿਅਕਤੀ ਸਰੋਵਰ 'ਚ ਤਿਲਕਿਆ। ਪਤੀ ਨੂੰ ਬਚਾਉਣ ਗਈ ਪਤਨੀ ਵੀ ਸਰੋਵਰ ਦੇ ਪਾਣੀ 'ਚ ਡੁੱਬੀ। ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ।Ads Links by Easy Branches
Play online games for free at games.easybranches.com

Guest Post Services www.easybranches.com/contribute