Punjab Cabinet Reshuffle | ਨੁਕਸ ਇੰਜਣ 'ਚ ਹੈ ਤੇ Bhagwant Mann ਟਾਇਰ ਬਦਲ ਰਹੇ- Akali Dal| Arashdeep Kaler

ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਕਾਲੀ ਦਲ ਦਾ ਤੰਜ। ਨੁਕਸ ਇੰਜਣ 'ਚ ਹੈ ਅਤੇ ਭਗਵੰਤ ਮਾਨ ਟਾਇਰ ਬਦਲ ਰਹੇ- ਅਕਾਲੀ ਦਲ। 'ਹਰ 6 ਮਹੀਨੇ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ'। ਪੰਜਾਬ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ- ਅਕਾਲੀ ਦਲAds Links by Easy Branches
Play online games for free at games.easybranches.com

Guest Post Services www.easybranches.com/contribute