Zomato: ਹੁਣ ਟਰੇਨ 'ਚ ਤੁਹਾਡੀ ਸੀਟ ਤੱਕ ਆਵੇਗਾ ਜ਼ੋਮੈਟੋ ਦਾ ਖਾਣਾ, ਇੰਜ ਕਰ ਸਕਦੇ ਹੋ ਆਰਡਰ...

ਹੁਣ ਤੁਸੀਂ ਟਰੇਨ 'ਚ ਸਫਰ ਕਰਦੇ ਹੋਏ ਜ਼ੋਮੈਟੋ 'ਤੇ ਆਪਣਾ ਮਨਪਸੰਦ ਖਾਣਾ ਆਰਡਰ ਕਰ ਸਕੋਗੇ ਅਤੇ ਤੁਹਾਨੂੰ ਆਪਣੀ ਸੀਟ 'ਤੇ ਡਿਲੀਵਰ ਕੀਤਾ ਜਾਵੇਗਾ। ਐਪ ਰਾਹੀਂ ਫੂਡ ਡਿਲੀਵਰੀ ਪਲੇਟਫਾਰਮ ਚਲਾਉਣ ਵਾਲੀ ਕੰਪਨੀ Zomato ਨੇ ਇਸ ਸੇਵਾ ਲਈ IRCTC ਨਾਲ ਹੱਥ ਮਿਲਾਇਆ ਹੈ।10 ਲੱਖ ਤੋਂ ਵੱਧ ਆਰਡਰ ਡਿਲੀਵਰ ਕੀਤੇ ਜਾ ਚੁੱਕੇ ਹਨਕAds Links by Easy Branches
Play online games for free at games.easybranches.com

Guest Post Services www.easybranches.com/contribute