Khanna 'ਚ AAP ਆਗੂ ਕਤਲ ਮਾਮਲੇ 'ਚ ਅਕਾਲੀ ਆਗੂ ਗ੍ਰਿਫ਼ਤਾਰ, ਜਾਣੋ ਕਿਉਂ ਮਾਰਿਆ? | News18 Punjab

ਖੰਨਾ 'ਚ AAP ਆਗੂ ਦੇ ਕਤਲ ਦਾ ਮਾਮਲਾ। ਕਤਲਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ। ਅਕਾਲੀ ਆਗੂ ਤਜਿੰਦਰ ਸਿੰਘ ਗ੍ਰਿਫ਼ਤਾਰ। ਤਜਿੰਦਰ ਸਿੰਘ ਦੇ ਭਰਾ ਦੀ ਕੀਤੀ ਜਾ ਰਹੀ ਭਾਲ। ਦੋਹਾਂ ਭਰਾਵਾਂ ਤੇ ਕਤਲ ਦੀ ਸਾਜਿਸ਼ ਰਚਣ ਦੇ ਇਲਜ਼ਾਮ। ਪਹਿਲਾਂ ਹੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪੁਲਿਸ। 9 ਸਤੰਬਰ ਦੀ ਸ਼ਾਮ ਤAds Links by Easy Branches
Play online games for free at games.easybranches.com

Guest Post Services www.easybranches.com/contribute