Sangrur|ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤੇਜ਼ਧਾਰ ਹਥਿਆਰਾਂ ਨਾਲ ਮਰੀਜ਼ਾਂ 'ਤੇ ਹਮਲਾ | Clash in Hospital | News18

ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਹਮਲਾ । ਰਾਤ ਨੂੰ ਐਮਰਜੈਂਸੀ ਵਾਰਡ 'ਚ ਦਾਖ਼ਲ ਹੋਏ ਹਥਿਆਰਬੰਦ ਬਦਮਾਸ਼। ਤੇਜ਼ਧਾਰ ਹਥਿਆਰਾਂ ਨਾਲ ਮਰੀਜ਼ਾਂ 'ਤੇ ਕੀਤਾ ਹਮਲਾ। ਐਮਰਜੈਂਸੀ ਵਾਰਡ 'ਚ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੀਤਾ ਜ਼ਖਮੀ। ਅੰਦਰ ਦਾਖ਼ਲ ਇੱਕ ਹੋਰ ਬਜ਼ੁਰਗ ਨੂੰ ਵੀ ਕੀਤਾ ਜ਼ਖਮੀAds Links by Easy Branches
Play online games for free at games.easybranches.com

Guest Post Services www.easybranches.com/contribute