Business
Punjab Cabinet Reshuffle | ਨੁਕਸ ਇੰਜਣ 'ਚ ਹੈ ਤੇ Bhagwant Mann ਟਾਇਰ ਬਦਲ ਰਹੇ- Akali Dal| Arashdeep Kaler
ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਕਾਲੀ ਦਲ ਦਾ ਤੰਜ। ਨੁਕਸ ਇੰਜਣ 'ਚ ਹੈ ਅਤੇ ਭਗਵੰਤ ਮਾਨ ਟਾਇਰ ਬਦਲ ਰਹੇ- ਅਕਾਲੀ ਦਲ। 'ਹਰ 6 ਮਹੀਨੇ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ'। ਪੰਜਾਬ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ- ਅਕਾਲੀ ਦਲ
By: punjab_news18
- Sep 23 2024
- 0
- 0 Views
ONLY AVAILABLE IN PAID PLANS